Tera ek naam taarey sansaar.


Really Mind-blowing , crisp & crystal clear katha and Gurmat veechar by Gurbachan singh ji Thailand wale . (1hour & 40 min ) ( He is in Dubai for the next weekend also , so most probably we will have more hours of invaluable veechar soon !)

Here is the Shabad he is discussing :

ਸਿਰੀਰਾਗੁ ਮਹਲਾ ੧ ਘਰੁ ੪ ॥ sireeraag mehlaa 1 ghar 4.
ਏਕੁ ਸੁਆਨੁ ਦੁਇ ਸੁਆਨੀ ਨਾਲਿ ॥ ayk su-aan du-ay su-aanee naal.
ਭਲਕੇ ਭਉਕਹਿ ਸਦਾ ਬਇਆਲਿ ॥ bhalkay bha-ukahi sadaa ba-i-aal.
ਕੂੜੁ ਛੁਰਾ ਮੁਠਾ ਮੁਰਦਾਰੁ ॥ koorh chhuraa muthaa murdaar.
ਧਾਣਕ ਰੂਪਿ ਰਹਾ ਕਰਤਾਰ ॥੧॥ Dhaanak roop rahaa kartaar. ||1||
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ mai pat kee pand na karnee kee kaar.
ਹਉ ਬਿਗੜੈ ਰੂਪਿ ਰਹਾ ਬਿਕਰਾਲ ॥ ha-o bigrhai roop rahaa bikraal.
ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ tayraa ayk naam taaray sansaar.
ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥ mai ayhaa aas ayho aaDhaar. ||1|| rahaa-o.
ਮੁਖਿ ਨਿੰਦਾ ਆਖਾ ਦਿਨੁ ਰਾਤਿ ॥ mukh nindaa aakhaa din raat.
ਪਰ ਘਰੁ ਜੋਹੀ ਨੀਚ ਸਨਾਤਿ ॥ par ghar johee neech sanaat.
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ kaam kroDh tan vaseh chandaal.
ਧਾਣਕ ਰੂਪਿ ਰਹਾ ਕਰਤਾਰ ॥੨॥ Dhaanak roop rahaa kartaar. ||2||
ਫਾਹੀ ਸੁਰਤਿ ਮਲੂਕੀ ਵੇਸੁ ॥ faahee surat malookee vays.
ਹਉ ਠਗਵਾੜਾ ਠਗੀ ਦੇਸੁ ॥ ha-o thagvaarhaa thagee days.
ਖਰਾ ਸਿਆਣਾ ਬਹੁਤਾ ਭਾਰੁ ॥ kharaa si-aanaa bahutaa bhaar.
ਧਾਣਕ ਰੂਪਿ ਰਹਾ ਕਰਤਾਰ ॥੩॥ Dhaanak roop rahaa kartaar. ||3||
ਮੈ ਕੀਤਾ ਨ ਜਾਤਾ ਹਰਾਮਖੋਰੁ ॥ mai keetaa na jaataa haraamkhor.
ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥ ha-o ki-aa muhu daysaa dusat chor.
ਨਾਨਕੁ ਨੀਚੁ ਕਹੈ ਬੀਚਾਰੁ ॥ naanak neech kahai beechaar.
ਧਾਣਕ ਰੂਪਿ ਰਹਾ ਕਰਤਾਰ ॥੪॥੨੯॥ Dhaanak roop rahaa kartaar. ||4||29||


Download the 3 parts from here (right click and save target as) :

part 1
part 2
Part 3

Comments